NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 235 ਪਿੰਡ ਬੁੱਢਾ ਕੋਟ, ਬਟਾਲਾ, ਗੁਰਦਾਸਪੁਰ। (ਸ. ਸਤਨਾਮ ਸਿੰਘ )

2 ਕਨਾਲ ਜ਼ਮੀਨ, ਕੁੱਲ 500 ਰੁੱਖ 

ਮਿਤੀ 13 ਮਾਰਚ, 2023 ਨੂੰ ਗੁਰੂ ਨਾਨਕ ਯਾਦਗਾਰੀ ਜੰਗਲ ਨੰ. 235 – ਪਿੰਡ ਬੁੱਢਾ ਕੋਟ, ਬਟਾਲਾ, ਗੁਰਦਾਸਪੁਰ। (ਸ. ਸਤਨਾਮ ਸਿੰਘ ) ਦੀ 2 ਕਨਾਲ ਜ਼ਮੀਨ ਵਿੱਚ ਲਗਾਇਆ ਗਿਆ, ਜਿਸ ਵਿੱਚ ਚਾਰ ਸ਼੍ਰੇਣੀਆਂ (ਫਲਦਾਰ, ਫੁੱਲਦਾਰ, ਦਵਾਈਆਂ ਵਾਲੇ ਅਤੇ ਛਾਂਦਾਰ) ਕੁੱਲ 500 ਰੁੱਖ ਲਗਾਏ ਗਏ।
 
 
Google Map of the Location
 
 
Post Views: 127