NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 236 ਪਿੰਡ ਸੁਰ ਸਿੰਘ ਵੱਲੋਂ ਮੀਰੀ ਪੀਰੀ NRI ਸਭਾਂ ਜ਼ਿਲ੍ਹਾ ਤਰਨ ਤਾਰਨ

1 ਏੇਕੜ ਜ਼ਮੀਨ, ਕੁੱਲ 1300 ਰੁੱਖ 

ਮਿਤੀ 14 ਮਾਰਚ, 2023 ਨੂੰ ਗੁਰੂ ਨਾਨਕ ਯਾਦਗਾਰੀ ਜੰਗਲ ਨੰ. 236 – ਪਿੰਡ ਸੁਰ ਸਿੰਘ ਜਿਲ੍ਹਾ ਤਰਨ ਤਾਰਨ । (ਮੀਰੀ ਪੀਰੀ NRI ਸਭਾ ਵੱਲੋਂ) 1 ਏਕੜ ਜ਼ਮੀਨ ਵਿੱਚ ਲਗਾਇਆ ਗਿਆ, ਜਿਸ ਵਿੱਚ ਚਾਰ ਸ਼੍ਰੇਣੀਆਂ (ਫਲਦਾਰ, ਫੁੱਲਦਾਰ, ਦਵਾਈਆਂ ਵਾਲੇ ਅਤੇ ਛਾਂਦਾਰ) ਕੁੱਲ 1300 ਰੁੱਖ ਲਗਾਏ ਗਏ।
 
ਗੁੂਗਲ ਮੈਪ ਤੇ ਦੇਖਣ ਲਈ ਲਿੰਕ ਉੱਪਰ ਕਲਿੱਕ ਕਰੋ – https://goo.gl/maps/MYkPiZCfTZ4aEgox7
 
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
 
 
 
 
Post Views: 37