NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 242 ਪਿੰਡ ਬਾਣੀਆਂ, ਜਿਲ੍ਹਾ ਤਰਨ ਤਾਰਨ । (ਪੰਚਾਇਤੀ ਜਮੀਨ)

4 ਕਨਾਲ ਜ਼ਮੀਨ, ਕੁੱਲ 1000 ਰੁੱਖ 

ਮਿਤੀ 29 ਮਾਰਚ, 2023 ਨੂੰ ਗੁਰੂ ਨਾਨਕ ਯਾਦਗਾਰੀ ਜੰਗਲ ਨੰ. 242 – ਪਿੰਡ ਬਾਣੀਆਂ, ਜਿਲ੍ਹਾ ਤਰਨ ਤਾਰਨ । (ਪੰਚਾਇਤੀ ਜਮੀਨ) 4 ਕਨਾਲ ਜ਼ਮੀਨ ਵਿੱਚ ਲਗਾਇਆ ਗਿਆ, ਜਿਸ ਵਿੱਚ ਚਾਰ ਸ਼੍ਰੇਣੀਆਂ (ਫਲਦਾਰ, ਫੁੱਲਦਾਰ, ਦਵਾਈਆਂ ਵਾਲੇ ਅਤੇ ਛਾਂਦਾਰ) ਕੁੱਲ 1000 ਰੁੱਖ ਲਗਾਏ ਗਏ।
ਯੂਟਿਊਬ ਵੀਡੀਓ ਦੇਖਣ ਲਈ ਕਲਿੱਕ ਕਰੋ –
ਗੁੂਗਲ ਮੈਪ ਤੇ ਦੇਖਣ ਲਈ ਲਿੰਕ ਉੱਪਰ ਕਲਿੱਕ ਕਰੋ –
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
Post Views: 24