NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 245 ਅਕਾਲ ਅਕੈਡਮੀ ਦਦੇਹਰ ਸਾਹਿਬ (ਬੜੂ ਸਾਹਿਬ)

4.5 ਕਨਾਲ ਜ਼ਮੀਨ, ਕੁੱਲ 1000 ਰੁੱਖ 

ਮਿਤੀ 07 ਅਪ੍ਰੈਲ, 2023 ਨੂੰ ਗੁਰੂ ਨਾਨਕ ਯਾਦਗਾਰੀ ਜੰਗਲ ਨੰ. 245 – ਅਕਾਲ ਅਕੈਡਮੀ ਦਦੇਹਰ ਸਾਹਿਬ (ਬੜੂ ਸਾਹਿਬ) ਵਿਖੇ 4.5 ਕਨਾਲ ਜ਼ਮੀਨ ਵਿੱਚ ਲਗਾਇਆ ਗਿਆ, ਜਿਸ ਵਿੱਚ ਚਾਰ ਸ਼੍ਰੇਣੀਆਂ (ਫਲਦਾਰ, ਫੁੱਲਦਾਰ, ਦਵਾਈਆਂ ਵਾਲੇ ਅਤੇ ਛਾਂਦਾਰ) ਕੁੱਲ 1000 ਰੁੱਖ ਲਗਾਏ ਗਏ।
ਗੁੂਗਲ ਮੈਪ ਤੇ ਦੇਖਣ ਲਈ ਲਿੰਕ ਉੱਪਰ ਕਲਿੱਕ ਕਰੋ –
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
Post Views: 147